Show MXRCI on it
ਦੋ-ਦੋ ਕੋਲ਼ੇ Magn'an ਨੀ, ਚਾਰ G-Wagon'an ਨੀਉੱਤੇ ਨੂੰ ਮੈਂ ਛੇ-ਛੇ inch ਚੱਕੀਆਂTime ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ੨੧ ਵਾਰੀ ਜੋਰ ਲਾ ਲਏ ਛੱਤੀਆਂ
Fan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂTime ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ੨੧ ਵਾਰੀ ਜੋਰ ਲਾ ਲਏ ਛੱਤੀ...
ਵਲ਼ ਕੱਢਤਾ ਰਕਾਨੇ, ਹੁਣ ਟੁੱਟੇ ਨਾ creaseਥੋੜ੍ਹਾ ਰੁੱਖੇ ਆਂ ਸੁਭਾਅ ਦੇ, ਸਾਨੂੰ ਆਉਂਦੀ ਨਹੀਂ ਤਮੀਜਆਹ ਲੈ ਤੈਨੂੰ ਦਿੱਤੀ, ਸਾਂਭ ਲਾ ਨੀ ਬੇਬੇ ਆਲ਼ੀ ਚੁੰਨੀਬੈਠਾ double R ਵਿੱਚ ਪਾ ਕੇ ਬਾਪੂ ਦੀ ਕਮੀਜ
ਬਾਹਲ਼ਾ ਦੂਰ ਨਹੀਂ ਰਕਾਨੇ ਹੁਣ ਰਾਂਝਿਆਂ ਨੂੰ ਖੇੜਾਬਾਹਲ਼ਾ ਨੇੜੇ ਨੂੰ ਨਾ ਜਾਵਾਂ, ਬਸ ਝਾਕਾ ਈ ਬੜਾ ਮੇਰਾਬਾਹਲ਼ਾ ਰੁਕਾਂ ਨਾ ਰਕਾਨੇ, ਕਿਤੇ ਮਾਰਾਂ ਇੱਕ ਫੇਰਾਨੱਢੀ ਦੋ ਵਲ਼ ਖਾ ਗਈ, ਦਿੱਤਾ ਇੱਕ ਵਾਰੀ ਗੇੜਾ
ਕਿੱਥੇ ਦਬਿਆ ਰਕਾਨੇ, ਇਹਨਾਂ ਦੇਖ ਲਈ ਦਬਾ ਕੇਕਰਾਂ shopping'an Milan Afghan ਆਲ਼ੀ ਖਾ ਕੇਤੇਰਾ ਦਰਜੀ ਰਕਾਨੇ change ਕਰਦੇ ਮੋਹਾਲ਼ੀਜੁੱਤੀ ਪੈਰਾਂ ਵਿੱਚ ਪਾਵਾਂ ਤੇਰੇ Paris'on ਮੰਗਾ ਕੇ
ਤਿੰਨ ਮਹੀਨੇ, ਤਿੰਨ change ਨੇ location'an, ਰਕਾਨੇਨਿੱਤ UAE ਤੋਂ UK ਨੂੰ rotation'an, ਰਕਾਨੇਮੈਂ ਤਾਂ ਰੁਕਜਾਂ, ਦਿਮਾਗ ਸਾਲ਼ਾ ਰੁਕਦਾ ਨਹੀਂ ਮੇਰਾਤਾਂਹੀ ਲਾ ਲਈਏ ਸਮਾਧੀ meditation'an, ਰਕਾਨੇ
ਲੋਕੀ ਸਾਡੇ ਕੋਲ਼ੋਂ ਸਿਖ ਹੁਣ ਸਾਨੂੰ ਦੇਣ ਮੱਤਾਂਸਾਨੂੰ ਕਿੰਨਾ ਕੁਝ ਦੇ ਗਈਆਂ ਨੀ ਮਿੱਟੀ ਦੀਆਂ ਵੱਟਾਂਜਿੱਥੋਂ ਲੰਘੇ ਤੇਰਾ ਯਾਰ, ਮਾਰੇ camera flashਹੁਣ ਖਿੱਚਦੇ ਨੇ photo, ਕਦੇ ਖਿੱਚਦੇ ਸੀ ਲੱਤਾਂ
ਕਹਿੰਦੀ, "ਅੱਖ ਨਾ ਲੱਗੇ ਵੇ, ਜਦ ਦੀ ਮਰੀ ਤੇਰੇ ਉੱਤੇ"ਸਾਨੂੰ ਸਿੱਧਾ ਨੇ ਬਣਾ ਗਏ ਨੀ ਹਾਲਾਤ ਸਾਡੇ ਪੁੱਠੇਤੂੰ ਤਾਂ ਹੁਣੇ ਈ ਤੰਗ ਆ ਗਈ, ਬੀਬਾ, ਨੀਂਦਰਾਂ ਉਡਾ ਕੇਸਾਨੂੰ ਕਈ ਸਾਲ ਹੋ ਗਏ ਨਹੀਓਂ ਚੰਗੀ ਤਰ੍ਹਾਂ ਸੁੱਤੇ
ਨਾਰਾਂ ਠਾਰ ਕੇ ਤੇ ਵੈਰੀ ਰੱਖਾਂ ਸਾੜ ਕੇ, ਰਕਾਨੇਪੀਂਦੇ motor'an 'ਤੇ ਚਾਹਾਂ ਪੱਟੂ ਕਾਢ ਕੇ, ਰਕਾਨੇਤੇਰੇ ਬੁੱਲ੍ਹਾਂ ਦੇ ਮਾਰੇ ਨੇ, ਮੈਂ ਵੀ AKM ਲਾਤਾਹਾਲੇ ਨਵੀਂ ਆ Ferrari, ਜੁੱਤੀ ਝਾੜ ਕੇ, ਰਕਾਨੇ
ਦਿਲ ਤੋੜਤੇ, ਮੈਂ ਛੇ-ਛੇ ਸਾਕ ਮੋੜਤੇਕਤਾਰਾਂ ਵਿੱਚ ੧੮ ਹੋਰ ਪੱਕੀਆਂਦੂਰੋਂ ਮੱਥਾ ਟੇਕਦੀਆਂ, ਮੁੜ-ਮੁੜ ਦੇਖਦੀਆਂਅਸੀਂ ਨਹੀਓਂ ਇੱਕ ਵਾਰੀ ਤੱਕੀਆਂ
Fan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂTime ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ੨੧ ਵਾਰੀ ਜੋਰ ਲਾ ਲਏ ਛੱਤੀਆਂ
ਓ, ਕੁੜੀ ਜੱਟ ਦੀ fragrance ਦੂਰ ਤੋਂ ਪਛਾਣੇ (yo)ਅਸੀਂ ਆਸ਼ਕੀ 'ਚ ਨਵੇਂ, ਨੀ ਸ਼ਿਕਾਰੀ ਆਂ ਪੁਰਾਣੇ"ਗਲ਼ ਸੁੱਕਦਾ," ਕਹਿੰਦੀ, "ਤੂੰ ਜਦੋਂ ਸੁਪਨੇ 'ਚ ਆਵੇ"ਨੱਢੀ ਓਦੋਂ ਦੀ ਸੌਂਦੀ ਆ ਪਾਣੀ ਰੱਖ ਕੇ ਸਿਰਹਾਣੇ
ਮੈਂ ਕਿਹਾ, ਚੱਲਦੇ ਰਕਾਨੇ ਸਿੱਕੇ ਮਿੱਤਰਾਂ ਦੇ ਖੋਟੇਆ ਕੇ ਬਹਿੰਦੇ ਆਂ ਰਕਾਨੇ ਚੀਨੇ ਮਿੱਤਰਾਂ ਦੇ ਕੋਠੇਤੈਨੂੰ ਸੋਹਣੀਏ ਰਕਾਨੇ, ਕਰਾਂ ਹੱਥਾਂ ਨਾਲ਼ ਛਾਂਵਾਂਜਿਵੇਂ ਕਰਦੇ ਨੇ ਛਾਂਵਾਂ ਸਾਡੇ ਪਿੰਡਾਂ ਦੇ ਬਰੋਟੇ
ਤੇਰਾ ੧੦੦ ਤੋਂ ਪਾਰ ਪਾਰਾ, ਹੋ ਗਈ ਢਿੱਲੀ ਕੁਝ ਖਾ ਕੇਤੇਰੀ ਤਾਰਦਾਂ ਨਜ਼ਰ gun powder ਛੁਆ ਕੇਇਹ ਤੋਂ ਡਰ ਨਾ ਰਕਾਨੇ, ਦੇਖ ਅੱਖਾਂ ਵਿੱਚ ਪਾ ਕੇਜਦੋਂ ਚਲਦੀ Beretta, ਦਿੰਦੀ ਸੁਰਮਾ ਬਣਾ ਕੇ
ਕਾਫੀ ਕਰ ਲਈ ਕਮਾਈ, ਕਾਫੀ ਮਿੱਤਰਾਂ ਨੇ ਉਡਾ ਲਈ (yo)ਥੋੜ੍ਹੇ humble ਆਂ, ਰਕਾਨੇ, Lambo ਨੀਵੀਂ ਕਰਵਾ ਲਈਨਵੇਂ ਛੋਰਾਂ ਤੋਂ ਰਕਾਨੇ ਗੱਡੀ ਚਲਦੀ ਨਹੀਂ ਸਿੱਧੀਲਾਦਾਂ ਮੀਚ ਕੇ ਅੱਖਾਂ ਨੂੰ back ਗੰਨੇ ਦੀ trolly
ਲੱਗੇ ਗੱਭਰੂ ਦੀ ਤੋੜ, ਕੁੜੀ ਟੁੱਟੀ ਪਈ ਨੂੰ ਆਵੇAge ਨਾਰ ਦੀ ਫਸਲ ਜਿਵੇਂ ਫੁੱਟੀ ਪਈ ਨੂੰ ਆਵੇਮੇਰੀ ਯਾਦ ਦੀ ਮਾਰੀ ਨੂੰ ਤੈਨੂੰ ਹਿਚਕੀ, ਰਕਾਨੇਸੱਚੀ ਬਾਰਿਸ਼ ਦੇ ਗਾਣੇ ਵਾਂਗੂ ਸੁੱਤੀ ਪਈ ਨੂੰ ਆਵੇ
ਬੇਚੈਨ ਹੋ ਗਈ, ਇੱਕ ਕੁੜੀ fan ਹੋ ਗਈਔਜਲੇ ਦੇ ਕੰਨਾਂ ਵਿੱਚ ਨੱਤੀਆਂਕਰੀਦੀ ਨਹੀਂ care, ਕੁੜੇ, ਗੌਲ਼ਦੇ ਨਹੀਂ ਸ਼ੇਰ, ਕੁੜੇਭੇਡਾਂ ਹੋਣ ੧੨ ਵਾਰੀ ਕੱਠੀਆਂ
Fan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂTime ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ੨੧ ਵਾਰੀ ਜੋਰ ਲਾ ਲਏ ਛੱਤੀਆਂ
(Fan ਇੱਕੋ ਨਾਰ ਦਾ ਮੈਂ, ੧੦ ਵਾਰੀ ਵਾਰਦਾ ਮੈਂ)(ਉਹਦੇ ਉੱਤੋਂ ੧੦੦-੧੦੦ ਦੀਆਂ ਗੱਥੀਆਂ)(Time ਲੱਗੂ ਮਿਟਣੇ ਨੂੰ, ਸਾਨੂੰ ਥੱਲੇ ਸਿਟਣੇ ਨੂੰ)(੨੧ ਵਾਰੀ ਜੋਰ ਲਾ ਲਏ ਛੱਤੀਆਂ)