Karan Aujla & MXRCI - Low Fade

Low Fade

Karan Aujla & MXRCI
Low Fade

AujlaMxrciCheck!(ਦੇਖਣੇ ਨੂੰ, ਦੇਖਣੇ ਨੂੰ)

ਦੇਖਣੇ ਨੂੰ ਦੇਸੀ ਜਿਹਾ ਲੱਗਦਾ, ਕੁੜੇTop ਦੇ ਹੁਸਨ ਨੇ stalk ਕਰਦੇਪਿੰਡੋਂ ਪੱਟੂ LA ਜਾ ਕੇ ਪਾਉਣ ਬੋਲੀਆਂChandigarh ਆ ਕੇ C-Walk ਕਰਦੇ

ਨੀ ਵੈਲੀ ਮੂਹਰੇ ਨਾ ਖੜ੍ਹੇ, ਨੀ ਮੁੰਡੇ ਪਰ੍ਹੇ ਤੋਂ ਪਰ੍ਹੇਅਸੀਂ ਜੁੱਤੀ ਥੱਲੇ ਰੱਖੇ ਵੈਲੀ ਖਰੇ ਤੋਂ ਖਰੇਨੀ ਇੱਕ phone ਮਾਰਾਂ, ਕੱਠ ਆਉਂਦੇ car'an 'ਤੇ ਚੜ੍ਹੇਪੱਟੂ ਨਾਲ਼ ਨੇ ਖੜ੍ਹੇ, ਨੀ ਜਿਹੜਾ ਅੜੇ ਸੋ ਝੜੇ

ਉਂਗਲ਼ਾਂ 'ਤੇ ਫ਼ਿਰਦੇ ਨਚਾਉਂਦੇ ਦੁਨੀਆਜਿਵੇਂ ਚੱਲਾਂ ਉਵੇਂ ਨਾਲ਼ ਚੱਲੇ ਜੱਟ ਦੇਨੀ ਮੇਰੇ ਡੱਬ 'ਤੇ, ਰਕਾਨੇ, ਘੋੜਾ ੩੮ ਲੱਖ ਦਾਪੁੱਛਦੀ ਹਾਲੇ ਤੂੰ, "ਕੀ ਆ ਪੱਲੇ ਜੱਟ ਦੇ?"

ਨੀ ਖੁੱਤੀ ਪੈਣ ਦੇ, ਕੁੜੇ, ਨੀ ਲੋਕਾਂ ਕਹਿਣ ਦੇ, ਕੁੜੇਤੇਰੇ ਘਰ ਦੇ ਨਈਂ ਮੰਨਦੇ ਤਾਂ ਰਹਿਣ ਦੇ, ਕੁੜੇਸ਼ੌਂਕ ਜਾਣੇ ਨਈਂ, ਜਾਣੇ ਨਈਂ ਸਾਡੇ ਖਹਿਣ ਦੇ, ਕੁੜੇਧੋਖਾ ਦੇ ਜਾ ਮਿੱਤਰਾਂ ਨੂੰ, ਸਾਨੂੰ ਸਹਿਣ ਦੇ, ਕੁੜੇ

ਛੱਡ ਦੇ, ਰਕਾਨੇ, ਸਾਡੇ ਵੱਲੋਂ ਛੁੱਟੀਆਂਅਸੀਂ ਵੀ ਦੇਖਾਂਗੇ, ਕਿਹੜੇ ਨਾਲ਼ ਖੜ੍ਹਦੇਮੁੰਡੇ ਪਿੰਡਾਂ ਆਲ਼ੇ ਅੱਖਾਂ 'ਚੋਂ ਪਛਾਣ ਲੈਂਦੇ ਆਂਸੋਹਣੀਏ, ਜਿਨ੍ਹਾਂ ਤੋਂ ਨੀ ਤੂੰ ਰੱਖੇ ਪਰਦੇ

ਨੀ ਐਵੇਂ ਬੋਲੀ ਨਾ ਜਾਈਂ, ਨੀ ਭੇਤ ਖੋਲ੍ਹੀ ਨਾ ਜਾਈਂਸਾਨੂੰ ਛੱਡ ਸਾਡੇ ਜਿਹੇ ਟੋਲੀ ਨਾ ਜਾਈਂਨੀ ਮੈਂ ਕਿਹਾ, "ਜੋਰ ਨੇ ਬਾਂਹਾਂ 'ਚ, ਗੱਲਾਂ ਹੋਰ ਨੇ, ਕੁੜੇਮਿੱਤਰਾਂ ਨੂੰ ਉਹਨਾਂ ਨਾਲ਼ ਤੋਲੀ ਨਾ ਜਾਈਂ"

ਹਾਏ, ਰਤਾ ਵੀ ਨਈਂ tension'an, ਨਜਾਰੇ ਲੈਨੇ ਆਂMotor'an 'ਤੇ ਤਾਸ਼ ਕੁੱਟਾਂ, ਮਾਰਾਂ shuffle'anਨੀ ਮੈਂ ਕਿਹਾ, "ਰਹਿ ਜਾਏ ਨਾ ਭੁਲੇਖੇ 'ਚ, ਕੋਈ ਛੋਰ੍ਹ ਕੱਲ੍ਹ ਦਾਕੱਲਾ ਨਈਂ ਹੁੰਦਾ ਮੈਂ, ਨਾਲ਼ ਚਾਰ rifle'an ਐਂ"

ਵਹਿਮ ਕੱਢ ਦਿੰਦੀ ਆ, ਨੀ ਬੰਦਾ ਗੱਡ ਦਿੰਦੀ ਆਸਾਥ ਛੱਡਦੇ ਨਈਂ ਯਾਰ, ਨਾਰਾਂ ਛੱਡ ਦਿੰਦੀ ਆਨੀ ਇੱਕ ਬਾਪੂ ਦਿੰਦਾ, ਸੋਹਣੀਏ, ਦਲੇਰੀ ਜੱਟ ਨੂੰਉੱਤੋਂ ਨੇ ਅਸੀਸਾਂ ਮਾਂਵਾਂ ਅੱਡ ਦਿੰਦੀ ਆ

ਬਾਬਾ ਆਪੇ ਗੁੱਡੀ ਸਾਡੀ ਚਾੜ੍ਹੀ ਰੱਖਦਾLow fade, ਹਲਕੀ ਜਿਹੀ ਦਾੜ੍ਹੀ ਰੱਖਦਾਨੀ ਮੈਂ ਕਿਹਾ, "ਸੌਣ ਨਈਂ ਦਿੰਦਾ ਨੀ ਲਿਆ ਝਾਕਾ ਜੱਟ ਦਾਜੇਠ ਦੇ ਮਹੀਨੇ ਨਾਰਾਂ ਠਾਰੀ ਰੱਖਦਾ"

ਨੀ ਵੈਰ ਪਾਉਂਦੇ ਰਹਿਨੇ ਆਂ, ਨੀ ਕੋਕੇ ਲਾਉਂਦੇ ਰਹਿਨੇ ਆਂਅਸੀਂ ਉੱਡਦੇ ਪਰਿੰਦੇ ਥੱਲੇ ਲਾਉਂਦੇ ਰਹਿਨੇ ਆਂਨੀ ਹਿੱਕ ਤਣੀ ਕਰਕੇ, ਨੀ ਸਾਡੀ ਬਣੀ ਕਰਕੇਅਸੀਂ ਅੜੇ ਕੰਮ ਲੋਕਾਂ ਦੇ ਕਢਾਉਂਦੇ ਰਹਿਨੇ ਆਂ

Hustle'an ਨਾ' ਆਪ ਨੇ ਬਣਾਈਆਂ, ਗੋਰੀਏਨੀ ਐਥੇ ਤਕ ਆਏ ਨਹੀਓਂ ਰਾਹਵਾਂ ਪੁੱਛ ਕੇਦੱਸ, ਮੇਰੇ ਨੇੜਿਓਂ ਕਿਵੇਂ ਵੈਰੀ ਲੰਘ ਜਾਊ?ਨੀ ਸਾਡੇ ਕੋਲ਼ੋਂ ਲੰਘਣ ਹਵਾਵਾਂ ਪੁੱਛ ਕੇ

ਨੀ ਗੀਤ ਗਾਉਂਦੇ ਰਹਿਨੇ ਆਂ, ਨੀ ਖੇਤ ਵਹਾਉਂਦੇ ਰਹਿਨੇ ਆਂਚੀਨੇ, ਸੋਹਣੀਏ, ਨੀ ਅੰਬਰੀਂ ਉਡਾਉਂਦੇ ਰਹਿਨੇ ਆਂਜੀਹਦਾ ਕਰਦੇ ਆਂ ਉਹਨੂੰ ਫ਼ਿਰ ਚਾਹੁੰਦੇ ਰਹਿਨੇ ਆਂਘੋੜੇ ਨੁਕਰੇ ਮੈਦਾਨਾਂ 'ਚ ਭਜਾਉਂਦੇ ਰਹਿਨੇ ਆਂ

ਰੱਬ ਰਾਖੀ ਮਿੱਤਰਾਂ ਦੀ ਮੁੱਢ ਤੋਂ ਕਰੇਯਾਂ ਡੱਬਾਂ ਉੱਤੋਂ ਲੱਗੇ ਹੋਏ Glock ਕਰਦੇਨੀ ਪੱਟੂ ਪਿੰਡੋਂ ਜਾ ਕੇ LA ਵਿੱਚ ਪਾਉਣ ਬੋਲੀਆਂChandigarh ਆ ਕੇ C-Walk ਕਰਦੇ

ਐਨਾ ਸਿੱਖ ਗਏ, ਰਕਾਨੇ, ਔਰ ਸਿੱਖੀ ਜਾਵਾਂ ਮੈਂਨੀ ਮੇਰੀ ਦਾਤ ਤੇ ਕਲਮ ਕਰੀ ਤਿੱਖੀ ਜਾਵਾਂ ਮੈਂਮੇਰੀ ਕਿਹੜਿਆਂ ਕੰਮਾਂ ਦੇ ਵਿੱਚ ਲੰਘੀ ਜਿੰਦਗੀਦਿਲ ਕਰਦਾ ਐ, ਪੰਨਿਆਂ 'ਤੇ ਲਿਖੀ ਜਾਵਾਂ ਮੈਂ