ਬੱਦਲ਼ਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫ਼ਿਰ ਵੀ ਰੋਈ ਨਾਬੱਦਲ਼ਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫ਼ਿਰ ਵੀ ਰੋਈ ਨਾਐਸੀ ਪ੍ਰੀਤ ਲਾ ਲਈ, ਰੱਬਾ, ਜੈਸੀ ਹੋਰ ਕਦੇ ਹੋਈ ਨਾ
ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾਫ਼ਿਰ ਪ੍ਰੀਤ ਕਿਸੇ ਦੇ ਨਾਲ਼ ਕਦੇ ਹੋਈ ਨਾਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ
ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਈਂਜਿਉਂਦੀ ਰਹੂੰ ਆਸ਼ਕੀ, ਇਹ ਕਦੇ ਨਾ ਮਰਨੀਚਾਹੇ ਤੁਰਦੀ ਰਵਾਂ, ਮਿਲਣਾ ਵੇ ਧਰ ਨਈਂਕੋਈ ਨਾ ਐਥੇ ਦਿਲ ਦੀਆਂ ਦੱਸਦਾ
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...)ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...)
ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾਫ਼ਿਰ ਪ੍ਰੀਤ ਕਿਸੇ ਦੇ ਨਾਲ਼ ਕਦੇ ਹੋਈ ਨਾਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ
ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਈਂਜਿਉਂਦੀ ਰਹੂੰ ਆਸ਼ਕੀ, ਇਹ ਕਦੇ ਨਾ ਮਰਨੀਚਾਹੇ ਤੁਰਦੀ ਰਵਾਂ, ਮਿਲਣਾ ਵੇ ਧਰ ਨਈਂਕੋਈ ਨਾ ਐਥੇ ਦਿਲ ਦੀਆਂ ਦੱਸਦਾ
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...)ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇਕਿਹੜੇ ਪਾਸੇ ਜਾਈਏ, ਸੱਜਣਾ?