Shashwat Sachdev, Bombay Rockers, Irshad Kamil, Khan Saab, Reble, Token, Jasmine Sandlas, Sudhir Yaduvanshi & Navtej Singh Rehal - Dhurandhar The Revenge - Aari Aari

Dhurandhar The Revenge - Aari Aari

Shashwat Sachdev, Bombay Rockers, Irshad Kamil, Khan Saab, Reble, Token, Jasmine Sandlas, Sudhir Yaduvanshi & Navtej Singh Rehal
Dhurandhar The Revenge

ਘਿਰ-ਘਿਰ ਬੱਦਲ ਬਰਸਣਗੇ, ਜਦੋਂ ਤੀਰ ਮਿਲਣ ਦੋ ਰਾਹਵਾਂ ਦੇYou better watch your headਘਿਰ-ਘਿਰ ਬੱਦਲ ਬਰਸਣਗੇ, ਹੁਣ ਬਦਲੇ ਰੁਖ ਹਵਾਵਾਂ ਦੇYou better watch your head

ਆਈ, ਅੱਖਾਂ 'ਤੇ ਆਈ ਮੇਰੀ ਸਰਦਾਰੀ

ਆਰੀ, ਆਰੀ, ਆਰੀਆਰੀ, ਆਰੀ, ਆਰੀਵੇ ਤੇਰੀ-ਮੇਰੀ ਇੱਕ ਜਿੰਦੜੀਲੈਗੀ ਲੁੱਟ ਜਿੰਦ ਸਾਰੀ, ਵੇ ਤੇਰੀ-ਮੇਰੀਆਰੀ, ਆਰੀ, ਆਰੀ

ਹੋ, ਮੇਰੇ ਦਿਲ ਦੀ ਬਾਜ਼ੀ ਅੱਗੇਕੋਈ ਦਰਦ ਬੜਾ ਨਾ...ਕੋਈ ਦਰਦ ਬੜਾ ਨਾ ਲੱਗੇਸਾਰੀ ਦੁਨੀਆਦਾਰੀ ਠੱਗੇ

ਮੇਰੀ ਜਾਨ ਤੇਰੇ 'ਤੋਂ ਵਾਰੀ

ਆਰੀ, ਆਰੀ, ਆਰੀਆਰੀ, ਆਰੀ, ਆਰੀਵੇ ਤੇਰੀ-ਮੇਰੀ ਇੱਕ ਜਿੰਦੜੀ (you better watch your head)ਲੈਗੀ ਲੁੱਟ ਜਿੰਦ ਸਾਰੀ, ਵੇ ਤੇਰੀ-ਮੇਰੀਆਰੀ, ਆਰੀ, ਆਰੀ

Yeah, my father raised me a winnerI would kill for my people, it don't make me a sinnerFrom the coast to the plains, everybody know the nameComin' for 'em, we got bills to maintain

Bitch, you got an ego, shouldn't fuck with me thoughI make all that money like I'm runnin' a casinoG-code, know I got the power in my genomeCut the bluff, can you stand up? What's between those?

I put pen to the paper like they were crushing on each otherI'll make a deputy, bend to me, I make a cop, a ButtlerCraziest turn the laziest problem to a product hustlerProbably profit 'cause I was propped up a prophet

Word to mother, word to motherTwo hands on their neck like I was churning butterSo hot-headed, if I go to sleep, I'll probably burn the coversBurn the covers, if the covers burn, I gotta turn the mattressToken the first pick, you under a pick like a wordy caption

ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਪਤਾਸਾਵਾਰੀ-ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਪਤਾਸਾਹੋ, ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਵੇ ਤੇਰਾ ਹਾਸਾਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਨੀ ਤੇਰਾ ਹਾਸਾ

ਖ਼ੈਰ-ਖ਼ਬਰ ਮੈਂ ਤੇਰੀ ਲੈ ਲੈਣੀ, ਸੋਹਣੇ ਯਾਰ ਵੇYou better watch your headਪ੍ਰੀਤ ਪਰਖਤਾ ਤੇਰਾ, ਜੱਗ ਬੈਰੀ ਹੋਇਆ ਮੇਰਾYou better watch your head

ਜਾਣੇ ਤੂੰ ਹੀ, ਬੱਸ ਜਾਣੇ ਮੇਰੀ ਦਿਲਦਾਰੀ

ਆਰੀ, ਆਰੀ, ਆਰੀਆਰੀ, ਆਰੀ, ਆਰੀਵੇ ਤੇਰੀ-ਮੇਰੀ ਇੱਕ ਜਿੰਦੜੀ (you better watch your head)ਲੈਗੀ ਲੁੱਟ ਜਿੰਦ ਸਾਰੀ, ਵੇ ਤੇਰੀ-ਮੇਰੀਆਰੀ, ਆਰੀ, ਆਰੀ

ਹੋ, ਮੇਰੇ ਦਿਲ ਦੀ ਬਾਜ਼ੀ ਅੱਗੇਕੋਈ ਦਰਦ ਬੜਾ ਨਾ...ਕੋਈ ਦਰਦ ਬੜਾ ਨਾ ਲੱਗੇਸਾਰੀ ਦੁਨੀਆਦਾਰੀ ਠੱਗੇ

ਵੇ ਮੈਂ ਜਾਨ ਤੇਰੇ 'ਤੋਂ ਵਾਰੀ

ਆਰੀ, ਆਰੀ, ਆਰੀਆਰੀ, ਆਰੀ, ਆਰੀਆਰੀ, ਆਰੀ, ਆਰੀਵੇ ਤੇਰੀ-ਮੇਰੀ ਇੱਕ ਜਿੰਦੜੀ (you better watch your head)ਲੈਗੀ ਲੁੱਟ ਜਿੰਦ ਸਾਰੀ, ਵੇ ਤੇਰੀ-ਮੇਰੀਆਰੀ, ਆਰੀ, ਆਰੀ