Navaan Sandhu & JayB Singh - Hood Ambience

Hood Ambience

Navaan Sandhu & JayB Singh
Bipolar

(JayB on the track)

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂHood ambience ਮਿੱਤਰਾਂ ਦੀ ਸਿਰੇ ਆਲ਼ੀ ਐਐਵੇਂ negative ਮਾਹੌਲ ਵਿੱਚ ਛਾਈਦਾ ਨਈਂ

ਲੋਕਾਂ ਦੇ ਗੋਡੇ ਘਸਦੇ ਸਾਡੇ ਨਾਲ਼ ਬਹਿਣ ਨੂੰਕਿੰਨਿਆਂ ਦੇ ਮੋਢੇ ਲੱਗ ਗਏ, ਫ਼ਿਰਦੇ ਸੀ ਖਹਿਣ ਨੂੰਕਿੰਨਿਆਂ ਨੂੰ ਰਾਹ ਦਿੱਤੇ ਆ, ਕਿੰਨਿਆਂ ਨੂੰ ਮੌਕੇ ਨੀਕਿੰਨਿਆਂ ਤੋਂ ਸਾਥ ਮਿਲ਼ੇ ਆ, ਕਿੰਨਿਆਂ ਤੋਂ ਧੋਖੇ ਨੀ

ਜਿੰਨ੍ਹਾਂ ਲਈ ਅਸੀਂ ਚੰਗੇ ਆ, ਉਹਨਾਂ ਲਈ ਰੱਤਾ ਮਾੜੇ ਨਾਕਈਆਂ ਲਈ ਅਸੀਂ ਪੜ੍ਹੇ ਨਈਂ, ਕਈਆਂ ਲਈ, ਬੀਬਾ, ਪਾੜ੍ਹੇ ਆਕਿੰਨਿਆਂ ਦੇ ਦਿਲੋਂ ਕੱਢੇ ਆ, ਕਈਆਂ ਨੇ ਘਰ ਵਾੜੇ ਆਆਪਣੇ ਹੀ ਸਿਰੋਂ ਬਣੇ ਆ, ਬੀਬਾ, ਕਿਸੇ ਸਹਾਰੇ ਨਾ

ਬਾਪੂ ਮਾਣ ਕਰਦਾ ਐ ਪੁੱਤ ਛਾਈ ਜਾਂਦਾਬਾਬਾ ਥੱਬਿਆਂ ਦੇ ਥੱਬੇ ਝੋਲੀ ਪਾਈ ਜਾਂਦਾਮਾਤਾ ਗਹਿਣਿਆਂ ਨਾਲ਼ ਲੈਸ, ਸੂਟ ਮਹਿੰਗੇ-ਮਹਿੰਗੇਹੋਰ ਤਾਮਾ-ਜਾਮਾ ਮਿੱਤਰਾਂ ਨੂੰ ਚਾਈਦਾ ਨਈਂ

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂHood ambience ਮਿੱਤਰਾਂ ਦੀ ਸਿਰੇ ਆਲ਼ੀ ਐਐਵੇਂ negative ਮਾਹੌਲ ਵਿੱਚ ਛਾਈਦਾ ਨਈਂ

ਇੱਕ ਤੂੰ ਹੀ ਐ, ਰਕਾਨੇ, ਜਿਹਦੀ ਗੱਲ ਨਾ ਮੈਂ ਮੋੜਾਂਤੱਕਾਂ ਅੱਖਾਂ ਤੇਰੀਆਂ ਜਿਹ ਹੋਣ ਭੰਗ ਦੀਆਂ ਲੋਰਾਂDesigner ਪਵਾਵਾਂ ਤੈਨੂੰ Paris'on ਮੰਗਾਕੇਤੇਰੀ absence ਵਿੱਚ ਨੀ, ਮੈਂ ਤੱਕਦਾ ਨੀ ਤੋਰਾਂ

ਨੀ, ਤੂੰ ਮੇਰੇ ਲਈ lucky ਐ, ਜਿਵੇਂ ਚਾਹ ਨਾ, ਬੀਬਾ, ਮੱਠੀ ਐਮੋਢਾ ਜੋੜ ਕੇ ਖੜਦੀ ਵੇ, ਮੈਂ ਘਰ ਰਾਣੀ ਪੱਕੀ ਐਬੈਠੀ baby ਖੁਸ਼ ਹੁੰਦੀ ਐ vacation'an 'ਤੇBeachy, hilly, sunny, nice ਜਿਹੀ location'an 'ਤੇ

ਬਾਕੀ ਗੁੱਸਾ-ਗਿੱਲ੍ਹਾ ਚੱਲਦਾ relation'an 'ਚਤਾਹੀਂ ਤੀਜਾ ਕੋਈ ਦੋਵਾਂ 'ਚੋਂ ਬੈਠਾਈਦਾ ਨਈਂ

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂHood ambience ਮਿੱਤਰਾਂ ਦੀ ਸਿਰੇ ਆਲ਼ੀ ਐਐਵੇਂ negative ਮਾਹੌਲ ਵਿੱਚ ਛਾਈਦਾ ਨਈਂ

ਪੂਰੀ ਅੱਗ ਵੀ ਕੱਢੀ ਦੀ, full ਵੈਲ ਵੀ ਪਗਾਈ ਐਨਾਲ਼ੇ ਯਾਰ ਵੀ ਰੱਖੀ ਦੇ ਜਦੋਂ ਸਿੱਖਰਾਂ 'ਤੇ ਜਾਈ ਐਉਂਝ ਰਹੀਏ ਸ਼ਹਿਰਾਂ ਉੱਤੇ, ਜੱਫੇ ਬੱਦਲਾਂ ਨੂੰ ਪਾਉਂਦੇਜਦੋਂ ਪਿੰਡ ਗੇੜਾ ਵੱਜੇ ਹਾੜ੍ਹੇ ਲਾਣ ਦੇ ਲਗਾਈ ਐ

ਕਾਲ਼ੀ G-Wagon ਪਾਉਂਦੀ ਸੜਕਾਂ 'ਤੇ ਰਾਟਾਂ ਨੀCenter ਨਾ ਸਿੱਧੀ ਜੋੜੀ Hollywood ਬਾਤਾਂ ਨੀਤਾਜਾ ਅਜੇ ਸੂਰਜ ਚੜ੍ਹਿਆ, ਹੋਈਆਂ ਸ਼ੁਰਵਾਤਾਂ ਨੀਵਹਿਰਾ ਨੂੰ 'ਨਹਿਰੇ ਦੇ 'ਤੇ ਭੋਗਣ ਲਈ ਰਾਤਾਂ ਨੀ

ਬਸ ਰੋਸ ਦਾ ਬੜਾ ਏ ਮੁੰਡਾ ਤਾਏ ਆਲ਼ਾਉਹਨੂੰ ਧੱਕੇ ਨਾ ਦਵੋਣੀ ਸਰਪੰਚੀ, ਯਾਰਾਂਬੜੇ ਭਾਰੇ ਆ ਬੋਲਾਂ ਦੇ, ਬੀਬਾ, Majhe ਆਲ਼ੇਬੰਦਾ ਹਲਕੇ ਮਝਿੱਟੇ-ਹੋਲਾ ਚਾਹੀਦਾ ਨਈਂ

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂHood ambience ਮਿੱਤਰਾਂ ਦੀ ਸਿਰੇ ਆਲ਼ੀ ਐਐਵੇਂ negative ਮਾਹੌਲ ਵਿੱਚ ਛਾਈਦਾ ਨਈਂ

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂHood ambience ਮਿੱਤਰਾਂ ਦੀ ਸਿਰੇ ਆਲ਼ੀ ਐਐਵੇਂ negative ਮਾਹੌਲ ਵਿੱਚ ਛਾਈਦਾ ਨਈਂ

(Brrr...)(Whoo!)