ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ
ਨੀ ਉੱਡੇ ਸੀ ਪਰਿੰਦੇ ਜਿਹੜੇ ਅੰਬਰਾਂ ਦੇ ਵਿੱਚਤੇਰੀ ਝੋਲ਼ੀ ਵਿੱਚ ਆਣ ਪਏਤੈਨੂੰ ਭੌਰਿਆਂ ਨੇ ਟਿੱਚਰ ਕੀ ਕੀਤੀ ਹੱਸ ਕੇਫੁੱਲ ਵੱਡ-ਵੱਡ ਖਾਣ ਪਏ
ਨੀ ਠੰਡੀਆਂ ਹਵਾਵਾਂ ਤੇਰੇ ਗੀਤ ਗਾਉਣ ਨੀਚੜ੍ਹਦੇ ਸਵੇਰੇ ਤੇਰੀ ਰੀਸ ਲਾਉਣ ਨੀਨੀ ਪਾਣੀ ਜਿਵੇਂ ਮੁੱਲ ਕੋਈ ਖ਼ਰੀਦ ਦਾ
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾ(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)
ਜਿਹੜੇ ਲੱਗੇ ਬਾਗ਼ੀ ਫੁੱਲ ਵਿੱਚੋਂ ਆਵੇ ਤੇਰੀ ਮਹਿਕ ਨੀਤੂੰ ਚਿੜੀਆਂ ਦੇ ਵਾਂਗੂ ਮੇਰੇ ਕੋਲ਼ੋਂ ਲੰਘੇ ਚਹਿਕਦੀਇਹ ਨਜ਼ਰਾਂ ਬਿਲੌਰੀ, ਇਹਨਾਂ ਨਜ਼ਰਾਂ 'ਚ ਚੋਰ ਨੇਤੇਰੇ ਨਾਂ ਦੇ ਮੇਰਿਆਂ ਖ਼ਿਆਲਾਂ ਵਿੱਚ ਸ਼ੋਰ ਨੇ
ਗੱਲ ਦੱਬ ਕੇ ਰੱਖਾਂ ਜਾਂ ਨੀ ਮੈਂ ਕਹਿ ਦਾਂ ਸ਼ਰੇਆਮ?ਗੀਤ ਲਿਖਣ ਬੈਠਾ ਤੇ ਲਿਖ ਦੇਵਾਂ ਤੇਰਾ ਨਾਮਅਸੀਂ ਸਫ਼ਰਾਂ ਦੇ ਵਿੱਚੇ ਥੱਕ ਚੂਰ ਹੋ ਗਏ ਨੀਪਰ ਤੇਰੇ ਸ਼ਹਿਰ ਆ ਕੇ ਸਾਨੂੰ ਮਿਲ਼ ਜਾਏ ਆਰਾਮ
ਹਾਲ ਕਦੇ ਪੁੱਛ ਤੂੰ ਮੁਰੀਦ ਦਾਹਾਏ, ਹਾਲ ਕਦੇ ਪੁੱਛ ਤੂੰ ਮੁਰੀਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ
ਕੋਈ ਜਾਦੂ ਐ ਨੈਣਾਂ ਵਿੱਚਜਿਹੜਾ ਟੋਣਿਆਂ ਤੇ ਲਾਏ ਹੋਏ ਆਐ ਜਿਗਰ ਤਲਾ, ਮਿਹਰਬਾਂਤੂੰ ਕਹਿਰ ਆਸ਼ਿਕਾਂ 'ਤੇ ਢਾਏ ਹੋਏ ਆ
ਅਫ਼ਸਾਨੇ ਇਹ ਪਿਆਰ ਦੇ ਤੇ ਪੌਣਾਂ ਵਿੱਚ ਸਾਦਗੀਤੇਰੇ ਤੋਂ ਕੁੱਝ ਪਹਿਲਾਂ ਨਈਂ, ਤੇਰੇ ਤੋਂ ਕੁੱਝ ਬਾਅਦ ਨਈਂਭੋਰਾ ਤੇ ਮਾਣ ਰੱਖ ਲੋ ਗ਼ਰੀਬ ਦਾਅਸੀਂ ਨਾ ਖਹਿੜਾ ਛੱਡਣਾ ਉਮੀਦ ਦਾ
(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)(ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ)
ਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾਤੂੰ ਲੱਗੇ ਜਿਵੇਂ ਚੰਨ ਹੋਵੇ ਈਦ ਦਾਦੀਵਾਨਿਆ ਨੂੰ ਨਸ਼ਾ ਤੇਰੀ ਦੀਦ ਦਾ