Karan Aujla & Ikky - HIM.

HIM.

Karan Aujla & Ikky
HIM.

ਤੇਰੇ ਇਕ ਦਿੱਲ ਪਿਛੇ, ਕਿੰਨੇ ਦਿਲ ਤੋੜਤੇ ਨੀਐਸ਼ ਤੂੰ ਕਰੇਗੀ, ਪਿੰਡ ਪੱਚੀ ਕਿੱਲੇ ਰੋਡ ਤੇ ਨੀਨਜ਼ਰਾਂ ਘੁਮਾ ਕੇ ਨੀ, ਤੂੰ ਇੱਕ ਵਾਰੀ ਤੱਕਿਆ ਨੀਤੇਰੇ ਪਿਛੇ ਗਬਰੂ ਨੇ ਸ਼ਬੀ ਸਾਕ ਮੋੜਤੇਨਿ ਵੈਲੀ ਹੁੰਦੇ ਐਂਨੇ ਵੀ ਨੀ ਮਾੜੇਇਹ ਨਜ਼ਰਾਂ ਕਿਓਂ ਰਹਿਣ ਡਰੀਆਂ ਡਰੀਆਂ

ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂਇਹ ਬੀਬਾ ਤੇਰੇ ਪਿਆਰ ਦਾ ਸਰੂਰ ਐਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ

ਨੀ ਅੱਸੀ ਵੀ ਨੀ ਪੁੱਛਣਾ ਦੁਬਾਰੇਸਾਹਣੁ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕੁਵਾਰੇ ਤੂੰਨਿ ਏੱਥੇ ਸਾਡਾ ਦਿੱਲ ਖੁਸ਼ ਹੋਜੂਭੱਜ ਲੰਗੂ ਆ ਗਲੀ ਚੋ ਆਜਾ ਚੜ੍ਹਿਆ ਚੁਬਾਰੇ ਤੂੰਮੈਂ ਓਹਦੋ ਬੀਬਾ ਛੱਡ ਦੁ ਲੜਾਈਆਂਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ

ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂਇਹ ਬੀਬਾ ਤੇਰੇ ਪਿਆਰ ਦਾ ਸਰੂਰ ਐਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ

ਨਿ ਕਿੰਨੀ'ਆਂ ਮੈਂ, ਤੇਰੇ ਪਿਛੇ ਮੋਢਿਆਂ ਨੀਤਾਂ ਵੀ ਤੇਰੇ ਰਹਿੰਦੀਆਂ ਨੇ, ਮੱਥੇ ਤੇ ਤਿਯੋਡਿਆਂਨਿ ਐਂਨੇ ਵੀ ਨੇ ਨੱਖਰੇ ਕਰੀਦੇ ਤੈਨੂੰਤੈਨੂੰ ਬੀਬਾ ਬੜੇਆਂ ਤੇ ਸਾਹਣੁ ਵੀ ਨਿ ਥੋੜਿਆਂਨੀ ਤੈਨੂੰ ਜਾਣੇ ਦਿੱਲੋ ਯਾਰ ਚਾਉਂਦੇਦਿੱਲ ਇਹ ਜਿੱਤ ਨਾ ਲਹਿਣਾਐਵੇਂ ਤਰਲੇ ਜੇ ਪਾਉਂਦੇ ਨੀਤੂ ਅੱਜ ਕਹਿ ਦੇ ਹੈਗਾ ਐ ਕੋਇ ਹੋਰਮੈਨੂੰ ਸੌ ਲੱਗੇ ਤੇਰੀ ਤੈਨੂੰ ਕੱਲ ਤੋਂ ਬੁਲਾਉਂਦੇ ਨਿਨੀ ਅਣਖਾਂ ਦੇ ਪੱਟੇ ਆ ਰਕਾਨੇਤੇ ਤੂੰ ਸਾਹਣੁ ਹੀ ਸਿਖਾਵੇ ਅੜੀਆਂ ਅੜੀਆਂ

ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂਇਹ ਬੀਬਾ ਤੇਰੇ ਪਿਆਰ ਦਾ ਸਰੂਰ ਐਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ

ਨੀ ਤੈਨੂੰ ਦੱਸੀ ਜਾਨਾ ਪਛਤਾਏਂਗੀ ਤੂੰਮਿਲੇ ਨਾ ਮਿਲੇ ਨਿ ਗਾਣੇ ਔਜਲੇ ਦੇ ਗਾਏਂਗੀਨੀ ਜਿਹੜਾ ਖੋ ਗਿਆ ਖਿਆਲ ਵਿੱਚਸਾਡੇ ਜਿਹਾ ਯਾਰ ਕਿਥੋਂ ਲੱਬ ਕੇ ਲਿਆਂਗੀਨੀ ਲੋਕਾਂ ਦੇ ਤਾਂ ਖਿਲਗੇ ਬਗੀਚੇਸਾਲੇ ਸਾਡੇ ਖੌਰੇ ਬੇਰੀਆਂ ਨੂੰ ਬੇਰ ਕਦੋ ਹੋਣਗੇਨੀ ਐਤਕੀ ਤਾ ਬਣਨੀ ਨਿ ਗੱਲਰੱਬ ਸੁੱਖ ਰਖੇ ਸਾਡੇ ਮੇਲ ਫੇਰ ਕਦੇ ਹੋਣਗੇਨੀ ਸੁਰਗਾਂ 'ਚ ਲੈਲਾਂਗੇ ਨਜ਼ਾਰੇਨੀ ਮੈਂ ਸੁਣਿਆ ਓਥੇ ਨੇ ਪਰਿਆਂ ਪਰਿਆਂ

ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂਇਹ ਬੀਬਾ ਤੇਰੇ ਪਿਆਰ ਦਾ ਸਰੂਰ ਐਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ