Jxggi, Dishant & Sickboi - IYKYK

IYKYK

Jxggi, Dishant & Sickboi
Inferno

If you know, you know, ਕਿਉਂ ਗੱਲਾਂ ਕਰਦੇ ਨੇ ਉਹ?I got what they want?, ਇਸੇ ਲਈ ਸੜਦੇ ਨੇ ਉਹTemper ਤੋਂ ਮੈਂ short, ਜਾਣੋ ਨੀਂ ਅੜਦੇ ਨੇ ਜੋਲੈ ਬਹਿੰਦੀ ਐ ਮੌਤ, ਕਈਆਂ ਤੇ ਖੜ੍ਹਦੇ ਨੇ ਜੋ

ਕਹਿਕੇ ਫ਼ੇਰ ਕਰ ਜਾਣੇ ਦਾ, ਵਰ ਮਿਲਿਆ ਐ ਵਰ ਜਾਣੇ ਦਾਜੇਰਾ ਤੇ ਜ਼ੋਰ ਬਥੇਰਾ, ਹਿੱਕਾਂ ਉੱਤੇ ਜੜ੍ਹ ਜਾਣੇ ਦਾਮਰਨੇ ਤੋਂ ਰੱਤੀ ਭਰ ਵੀ, ਦਿਲ ਨੀ ਡਰਦਾ ਮਰਜਾਣੇ ਦਾਮੇਰੇ ਤੋਂ ਹਰਜਾਣੇ ਨੂੰ, ਡਰ ਰਹਿੰਦਾ ਐ ਹਰਜਾਣੇ ਦਾ

ਕਰਦੇ ਨੇ ਵਾਹ-ਵਾਹੀ ਲੋਕੀ, ਫੋਕੀ ਮੈਂ ਵਾਹ-ਵਾਹ ਨੀ ਕਰਦਾਜਿੱਥੇ ਪਰਵਾਹ ਹੀ ਪੈਜੇ, ਓਥੇ ਫੇਰ ਪਰਵਾਹ ਨੀ ਕਰਦਾCarry ਮੈ piece ਕਰਾਂ ਜੋ, ਭੋਰਾ ਵੀ ਖੜਕਾ ਨੀ ਕਰਦਾਠੋਕਣ ਤੋਂ ਪਹਿਲਾਂ ਜਿਹੜਾ, ਵੈਰੀ ਨੂੰ ਇਤਲਾਹ ਨੀ ਕਰਦਾ

ਪਿਆ ਮਸਤੀ 'ਚ ਰਹਿਣ ਦੇ ਤੂੰ ਮਸਤ ਨੂੰਤੇ ਪਈ past 'ਤੇ ਝਾੜੀ ਜਾ ਨਾ dust ਨੂੰਤੇ ਚੱਲੂ burst ਹੀ ਫੇਰ ਤਾਰਿਆਂ 'ਚ rust ਨੂੰਤੇ ਕਰੇ ਵੈਰੀ ਦੀ ਅਖੀਰ ਮੇਰਾ first move

ਵੈਰੀ ਹੋਰ ਵੀ ਬਥੇਰੇ not just youਤਾਹੀਂ ਕਰਦਾ ਨੀਂ ਕਿਸੇ ਉੱਤੇ trust ਨੂੰਮੇਰੇ ਨਾਲ ਪੰਗਾ ਲਏਂਗਾ ਤੇ, ਨਸ਼ਟ ਤੂੰਤੈਨੂੰ ਮਿਲਿਆ ਤਾਂ ਸਹਿਣਾ ਨੀ ਫ਼ੇਰ ਕਸ਼ਟ ਤੂੰ

ਪਰਖ ਤੂੰ, ਤਰਕ ਨੂੰ, ਸਮਝ ਤੂੰ, ਫ਼ਰਕ ਨੂੰਭੇਜ ਦੂੰ, ਮੈਂ ਨਰਕ ਨੂੰ, ਪਿੱਛੇ ਹੀ ਜਾ ਪਰਤ ਤੂੰਬਣੇਗਾ ਜੇ ਸਖ਼ਤ ਤੂੰ, ਕੱਢੂ ਤੇਰੀ ਰੜਕ ਨੂੰਸਾਂਭਿਆ ਜੇ ਜਾਂਦਾ ਤੈਥੋਂ, ਸਾਂਭ ਲੈ ਤੂੰ ਵਕਤ ਨੂੰ

ਛੇੜ ਨਾ ਤੂੰ ਭਗਤ ਨੂੰ, ਹਾਰ ਜਾਏਂਗਾ ਸ਼ਰਤ ਨੂੰਦੇਖ ਮੇਰੀ worth ਨੂੰ, ਤੇ ਸਾੜ ਨਾ ਤੂੰ ਰਕਤ ਨੂੰਰੋਲ ਦੂੰ ਮੈਂ ਤਖ਼ਤ ਨੂੰ, ਬੇਵਜ੍ਹਾ ਨਾ ਹਰਖ ਤੂੰਤੇਰੇ ਕੋਲ ਦਿਮਾਗ ਹੈ ਨੀਂ, ਹੈਗਾ ਏ ਤਾਂ ਵਰਤ ਤੂੰ

ਸਮਾਂ ਮੇਰਾ ਆ ਗਿਆ ਏ, ਸਾਰਿਆਂ 'ਚ ਸਹਿਮਬਚਕੇ ਰਹੀ ਤੂੰ, ਕਿਤੇ ਹੋਜੇ ਨਾ scamਦੱਸਦੀ ਜੇ ਕਦੇ ਵੀ, ਕਢਾਉਣਾ ਹੋਵੇ ਵਹਿਮਇਹੋ ਜੇ ਕੰਮਾਂ ਲਈ, Jxggi ਕੋਲੇ ਬੜਾ time

ਪਹਿਲਾਂ ਨਾਲੋਂ ਹੋਰ ਵੀ, ਮੈਂ ਹੋ ਗਿਆ ਵਾ Kaimਕੋਲੇ ਮੇਰੇ ਕਲਾ ਐਨੀ, ਕਹਿਣ ਸਾਰੇ Damnਬੈਠਕੇ studio 'ਚ ਕਰਾਂ ਜਦੋਂ JamBeat ਤੇ ਕਸਾਈ ਬਣਾ ਖਾਵਾਂ ਨਾ ਮੈਂ ਰਹਿਮ

ਮੇਰੇ ਨਾ ਜੇਰੇ ਤੇ, ਕਦੇ ਕਰੀ ਤੂੰ ਸਵਾਲਸੀਨੇ 'ਚ ਜਵਾਲਾ, ਮੇਰੇ ਪੈਰਾਂ 'ਚ ਭੂਚਾਲਰੱਬ ਦਾ ਬੰਦਾ ਵਾਂ, ਮੈਂ ਤੇ ਖ਼ੁਦਾ ਮੇਰੇ ਨਾਲਪਿੱਠ ਮੇਰੀ ਲੱਗੂ ਕਿਵੇਂ, ਕੱਢ ਦੇ ਖ਼ਿਆਲ

ਸਿੱਟੀ ਦੇ ਹੁੰਦੇ ਨੀ ਕਦੇ, ਸਾਨਾਂ ਉੱਤੇ ਜਾਲਹੋਣੀ ਵਰਗਾ, ਮੈਂ ਤੈਥੋਂ ਹੋਣਾ ਨੀ ਫੇਰ ਟਾਲCaliber'an ਐਨਾ ਬਣੇ, ਵੈਰੀਆਂ ਲਈ ਕਾਲਕਲਮ ਨੀ ਕੱਲੀ, ਜੋ ਚਲਾਵਾਂ ਬਾਕਮਾਲ

(ਤੇ ਤੌਬਾ ਹੀ ਕਰ ਗਏ ਨੇ ਉਹ)(ਕਿਤੇ ਜੋ ਅੱਜ ਤੱਕ ਤਬਾਹ ਨੇ)(ਹੁਣ ਹੈ ਨੀਂ ਟੱਕਰ ਦਾ ਕੋਈ)(ਪਿੰਡੇ ਦੇ ਇਹ ਤੱਕ ਗਵਾਹ ਨੇ)