Jasmine Sandlas & Mofusion - LAAVAN

LAAVAN

Jasmine Sandlas & Mofusion
3:06

Ooh-ooh-ooh, ooh-ooh-oohOoh-ooh-ooh, ooh-ooh-oohਸੋਹਣਿਆਂ, ਵੇ ਸੋਹਣਿਆਂਸੋਹਣਿਆਂ, ਵੇ ਸੋਹਣਿਆਂ

ਜਦੋਂ, ਸੋਹਣਿਆਂ, ਤੂੰ ਲੈਣਾ ਮੇਰਾ ਨਾਮਖਲੋ ਜਾ ਓਸੇ ਥਾਂ, 'ਤੇ ਫੜ ਮੇਰੀ ਬਾਂਹ, ਸੋਹਣਿਆਂਲੈਜਾ ਦੂਰ, ਮੈਂ ਇਸ਼ਕੇ 'ਚ ਚੂਰਤੇ ਮੇਰੇ ਵੱਲੋਂ, ਹਾਂ, ਤੂੰ mood 'ਤੇ ਬਣਾ, ਸੋਹਣਿਆਂ

ਸੋਹਣਿਆਂ, ਵੇ ਸੋਹਣਿਆਂਸੋਹਣਿਆਂ, ਵੇ ਸੋਹਣਿਆਂਸੋਹਣਿਆਂ, ਵੇ ਸੋਹਣਿਆਂਸੋਹਣਿਆਂ, ਵੇ ਸੋਹਣਿਆਂ

ਪਾਣੀ ਦਰਿਆਵਾਂ ਦਾ, ਰੰਗ ਇਹ ਹਵਾਂਵਾ ਦਾਸਾਥ ਸਾਡੇ ਸਾਵਾਂ ਦਾਪਿਆਰ ਦੀਆਂ ਛਾਂਵਾਂ ਦਾ, ਲੰਬੀਂ-ਲੰਬੀਂ ਰਾਵਾਂ ਦਾਸੁਪਣਾ ਇਹ ਲਾਵਾਂ ਦਾ...

ਪਾਣੀ ਦਰਿਆਵਾਂ ਦਾ, ਰੰਗ ਇਹ ਹਵਾਂਵਾ ਦਾਸਾਥ ਸਾਡੇ ਸਾਵਾਂ ਦਾ (ਸਾਵਾਂ ਦਾ)ਪਿਆਰ ਦੀਆਂ ਛਾਂਵਾਂ ਦਾ, ਲੰਬੀਂ-ਲੰਬੀਂ ਰਾਵਾਂ ਦਾਸੁਪਣਾ ਇਹ ਲਾਵਾਂ ਦਾ (ਇਹ ਲਾਵਾਂ ਦਾ)

ਜਦੋਂ, ਸੋਹਣਿਆਂ, ਤੂੰ ਲੈਣਾ ਮੇਰਾ ਨਾਮਖਲੋ ਜਾ ਓਸੇ ਥਾਂ, 'ਤੇ ਫੜ ਮੇਰੀ ਬਾਂਹ, ਸੋਹਣਿਆਂਲੈਜਾ ਦੂਰ, ਮੈਂ ਇਸ਼ਕੇ 'ਚ ਚੂਰਤੇ ਮੇਰੇ ਵੱਲੋਂ, ਹਾਂ, ਤੂੰ mood 'ਤੇ ਬਣਾ, ਸੋਹਣਿਆਂ

ਜਦੋਂ, ਸੋਹਣਿਆਂ, ਤੂੰ ਲੈਣਾ ਮੇਰਾ ਨਾਮਖਲੋ ਜਾ ਓਸੇ ਥਾਂ, 'ਤੇ ਫੜ ਮੇਰੀ ਬਾਂਹ, ਸੋਹਣਿਆਂਲੈਜਾ ਦੂਰ, ਮੈਂ ਇਸ਼ਕੇ 'ਚ ਚੂਰਤੇ ਮੇਰੇ ਵੱਲੋਂ, ਹਾਂ, ਤੂੰ mood 'ਤੇ ਬਣਾ, ਸੋਹਣਿਆਂ

ਸੋਹਣਿਆਂ, ਵੇ ਸੋਹਣਿਆਂਸੋਹਣਿਆਂ, ਵੇ ਸੋਹਣਿਆਂਸੋਹਣਿਆਂ, ਵੇ ਸੋਹਣਿਆਂਸੋਹਣਿਆਂ, ਵੇ ਸੋਹਣਿਆਂ

Ooh-ooh-ooh, ooh-ooh-oohOoh-ooh-ooh, ooh-ooh-oohਸੋਹਣਿਆਂ, ਵੇ ਸੋਹਣਿਆਂ