Diljit Dosanjh - Lover

Lover

Diljit Dosanjh
Diljit Dosanjh

Intense

ਕੋਲ਼ ਐ ਤੂੰ, yeah, ਸਾਂਭ ਲੈ ਦਿਲ ਮੇਰੇ ਨੂੰ, yeahਦੱਸਦੇ ਦੂਰੀ ਐ ਕਿਉਂ, yeah, ਮੇਰੀਆਂ ਅੱਖਾਂ ਦੇ ਸਾਮ੍ਹਣੇ ਰਹਿਤੇਰੇ ਬਗ਼ੈਰ, yeah, ਲਗਦੀ ਦੁਨੀਆ ਜ਼ਹਿਰ, yeahਕਿਵੇਂ ਲੈ ਜਾਊ ਕੋਈ ਗ਼ੈਰ, yeah, ਪੈ ਗਏ ਕਈਆਂ ਨਾ' ਵੈਰ, yeah

ਹੱਥ ਲਾਵਾਂ, ਮਚ ਜਾਵੇ, ਪੂਰੀ ਐ ਤੂੰ fireਨੀ ਤੂੰ ਮੇਰੀ ਹੋ ਜਾਵੇ, ਇਹੀ ਐ desireਹੱਥ ਲਾਵਾਂ, ਮਚ ਜਾਵੇ, ਪੂਰੀ ਐ ਤੂੰ fireਨੀ ਤੂੰ ਮੇਰੀ ਹੋ ਜਾਵੇ...

Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ loverਅੱਖਾਂ ਦਾ ਡੰਗਿਆ, ਹੋਣਾ ਨਈਂ ਮੈਂ, ਹੋਣਾ ਨਈਂ ਮੈਂ recoverਤੈਨੂੰ ਜੋ ਤੱਕਿਆ, ਰਿਹਾ ਨਈਂ ਮੈਂ, ਰਿਹਾ ਨਈਂ ਮੈਂ soberਤੇਰਾ ਮੇਰੇ ਦਿਲ 'ਤੇ ਐ, ਰੂਹ 'ਤੇ ਐ ਅਸਰ

ਤੇਰੇ ਕੋਲ਼ੇ ਹੋਵਾਂ ਜਦੋਂ, ਚੁੱਪ ਵੀ ਚੁੱਪ ਨਾ ਰਹਿੰਦੀ ਐਤਾਰੇ ਟੁੱਟਦੇ ਨੇ, ਜਦੋਂ ਜ਼ੁਲਫ਼ ਬੁੱਲ੍ਹਾਂ 'ਤੇ ਖਹਿੰਦੀ ਐਤੁਰਦੀ ਆ ਕਿੱਥੇ ਕੁੜੀ, ਪਾਣੀ ਵਾਂਗੂ ਵਹਿੰਦੀ ਐਬਾਂਹਾਂ 'ਚ ਨਾ ਹੋਵੇ ਤੂੰ ਤਾਂ ਜਾਨ 'ਚ ਜਾਨ ਨਾ ਪੈਂਦੀ ਐ

ਤੂੰ ਨੀ ਜਿਵੇਂ ਕੋਈ ਨਸ਼ਾ, ਪੀਨਾ ਆਂ ਮੈਂ day-nightਥੋੜ੍ਹਾ ਜਿਹਾ trippy ਆਂ, ਪਰ ਤੂੰ ਐ ਤਾਂ it's alright

Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ loverਅੱਖਾਂ ਦਾ ਡੰਗਿਆ, ਹੋਣਾ ਨਈਂ ਮੈਂ, ਹੋਣਾ ਨਈਂ ਮੈਂ recoverਤੈਨੂੰ ਜੋ ਤੱਕਿਆ, ਰਿਹਾ ਨਈਂ ਮੈਂ, ਰਿਹਾ ਨਈਂ ਮੈਂ soberਤੇਰਾ ਮੇਰੇ ਦਿਲ 'ਤੇ ਐ, ਰੂਹ 'ਤੇ ਐ ਅਸਰ, baby, baby

ਚੱਲੀਏ ਕੁੜੀਏ ਦੂਰ ਕਿਤੇ ਨੀ, two-seater ਵਿੱਚ ਤੂੰ ਤੇ ਮੈਂਪੈਸਾ ਪਾਣੀ ਵਾਂਗ ਲਾ ਦੂੰ, ਕੀ ਸ਼ੈ ਚਾਹੀਦੀ? ਨਾਮ ਤੇ ਲੈਦੁਨੀਆ ਮੈਂ ਕਰ ਦੂੰ ਤੇਰੀ, ਬਸ ਤੂੰ ਮੇਰੀ ਹੋਕੇ ਰਹਿਸਾਰੀ ਰਾਤ ਨਾ ਸੌਵਾਂ ਸੱਚੀ, ਕੁੜੀਏ, ਮੇਰੇ ਕੋਲ਼ ਤਾਂ ਬਹਿ

ਰੱਖਦੀ ਐ Raj ਦੇ ਤੂੰ ਮੋਢੇ ਉੱਤੇ ਸਿਰ ਨੀਬੁੱਲ੍ਹਾਂ ਤੋਂ ਨਾ ਜਾਵੇ smile ਕਿੰਨੀ-ਕਿੰਨੀ ਚਿਰ ਨੀਰੱਖਦੀ ਐ Raj ਦੇ ਤੂੰ ਮੋਢੇ ਉੱਤੇ ਸਿਰ ਨੀਬੁੱਲ੍ਹਾਂ ਤੋਂ ਨਾ ਜਾਵੇ smile ਕਿੰਨੀ-ਕਿੰਨੀ ਚਿਰ ਨੀ

ਤੇਰਾ ਨੀ ਮੈਂ, ਤੇਰਾ ਨੀ ਮੈਂ loverਅੱਖਾਂ ਦਾ ਡੰਗਿਆ, ਹੋਣਾ ਨਈਂ ਮੈਂ, ਹੋਣਾ ਨਈਂ ਮੈਂ recoverਤੈਨੂੰ ਜੋ ਤੱਕਿਆ, ਰਿਹਾ ਨਈਂ ਮੈਂ, ਰਿਹਾ ਨਈਂ ਮੈਂ soberਤੇਰਾ ਮੇਰੇ ਦਿਲ 'ਤੇ ਐ, ਰੂਹ 'ਤੇ ਐ ਅਸਰ

Baby, baby, ਤੇਰਾ ਨੀ ਮੈਂ, ਤੇਰਾ ਨੀ ਮੈਂ loverBaby, baby, ਤੇਰਾ ਨੀ ਮੈਂ, ਤੇਰਾ ਨੀ ਮੈਂ loverBaby, baby, ਤੇਰਾ ਨੀ ਮੈਂ, ਤੇਰਾ ਨੀ ਮੈਂ loverBaby, baby, ਤੇਰਾ ਨੀ ਮੈਂ, ਤੇਰਾ ਨੀ ਮੈਂ lover