(ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ)(Gur Sidhu Music)(ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)
ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਨੀ ਤੂੰ ਮੱਥੇ ਉੱਤੇ ਲਟਾਂ ਲਮਕਾਈਆਂ ਹੁੰਦੀਆਂਹਰ ਦੂਜੇ ਮਹੀਨੇ ਨਵੀਆਂ ਰੰਗਾਈਆਂ ਹੁੰਦੀਆਂਨੀ ਤੂੰ bay life ਜੀਵੇ, ਤੇਰਾ bae Indiaਮੈਂ ਸ਼ਾਮੀਂ ਠੇਕੇ 'ਚ ਹੁੰਦਾ ਆਂ ਤੇ ਤੂੰ cafeteria
ਸਾਨੂੰ ਪਤਾ ਨਹੀਓਂ saving account ਹੁੰਦੇ ਕੀਜਦੋਂ balcony ਖੋਲ੍ਹਾਂ, ਵੇਖਾਂ Goa ਦੇ dreamNote ਸੱਪਾਂ ਦੀ ਸਿਰੀ ਤੋਂ ਚੁੱਕੇ job ਜੱਟ ਦੀLook dope ਜੱਟ ਦੀ, ਗੁੱਡੀ top ਜੱਟ ਦੀ
(ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ)(ਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏ)
ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏਕੱਲਾ ਕਰੀਦਾ ਨਹੀਂ ਮਾਝਾ ਕੰਮ, ਮਾਝੇ ਆਲ਼ੇ ਆਂਦਾਰੂ ਮਹਿੰਗੀ ਦੇ ਸ਼ੁਕੀਨ, ਰੋਟੀ ਢਾਬੇ ਆਲ਼ੇ ਆਂ
ਰੱਖ ਬੋਤਲ bonnet ਉੱਤੇ ਤੋਰ ਦੀਆਂ ਆਦਤਾਂ ਆਂਗੱਡੀ ਦਿਆਂ doughnut ਕਢਾਉਣ ਦੀਆਂ ਆਦਤਾਂ ਆਂਕੱਪੜੇ ਆਂ ਕਾਲ਼ੇ-ਕਾਲ਼ੇ ਨਵੇਂ ਲੈਣ ਚੱਲੇਦੋ number ਦਾ ਕੰਮ ਮੇਰਾ ਪਹਿਲੀ ਉੱਤੇ ਚੱਲੇ
ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
(ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)(ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)Gur Sidhu Music
ਛੋਟੇ ਦਿਲ ਸੱਜਣਾਂ ਦੇ, ਅਸੀਂ fit ਨਹੀਂ ਹੁੰਦੇਕੱਲਾ ਹੁਸਣ ਦਿਖਾ ਕੇ ਦਿਲ ਜਿੱਤ ਨਹੀਂ ਹੁੰਦੇਘੱਟ ਲੋਕਾਂ 'ਚ ਰਹੀਦੈ, ਬਾਹਰ ਨਿੱਤ ਨਹੀਂ ਹੁੰਦੇਜਿਹੜੇ ਸਾਰਿਆਂ 'ਚ ਬਹਿੰਦੇ, ਕਦੇ ਮਿੱਤ ਨਹੀਂ ਹੁੰਦੇ
ਜੀਹਦੀ sound ਤੋਂ ਗਵਾਂਡੀ ਕਰੇ hate, ਸੋਹਣੀਏਮਹਿੰਗੇ ਤੇਲ 'ਤੇ ਆ Guzzi V8, ਸੋਹਣੀਏਮਾੜਾ ਦੱਬਿਆ ਨਹੀਂ ਕੋਈ ਅੱਗੇ ਆਉਣ ਵਾਸਤੇਅਸੀਂ peg ਲਾਈਦਾ ਨਹੀਂ ਸੌਣ ਵਾਸਤੇ
ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ?ਗਾਣੇ 'ਚ ਨਹੀਂ ਦਮ ਲੱਗੇ, LV ਕੀ ਕਰੂਗੀ?
ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ?ਗਾਣੇ 'ਚ ਨਹੀਂ ਦਮ ਲੱਗੇ, LV ਕੀ ਕਰੂਗੀ?ਬਹੁਤਾ ਵੱਡਾ ਕਰਾਂ ਨਾ friendzone ਨੀਸਾਰੇ ਅੱਤ ਦੇ ਸ਼ਿਕਾਰੀ ਵਿੱਚ hood ਹੋਣ ਨੀ
ਤੇ ਮੈਂ ਸਾਊ ਜਿਹਾ ਮੁੰਡਾ, ਅੱਖ ਮਾਰ ਨਾ, ਰਕਾਨੇਤੇ ਮੈਂ ਇੱਕ-ਦੋ ਮਹੀਨੇ ਵਾਲ਼ਾ ਯਾਰ ਨਹੀਂ, ਰਕਾਨੇ
ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ(ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)(ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ)