ਗਹਿਰੀ ਜਿਹੀ ਆਵਾਜ਼ ਕੋਈਮੇਰੇ ਦਿਲ 'ਚੋਂ ਮਾਰਦੀ ਹੂਕਾਂ ਨੀਮਿੱਠੇ ਜਿਹੇ ਖ਼ਤ ਤੇਰੇਪੜ੍ਹ ਸਾਂਭਾਂ ਯਾ ਫ਼ਿਰ ਫ਼ੂਕਾਂ ਨੀ?
ਸੋਨੇ ਜਿਹਾ, ਹਾਏ, ਰੂਪ ਤੇਰਾਤੇਰੀ ਤੱਕਣੀ ਸਾਨੂੰ ਮਾਰ ਗਈ
वो नूर जो देखा चेहरे काहुईं रोशन मेरी निगाहें भीवो नूर जो देखा चेहरे काहुईं रोशन मेरी निगाहें भी
ਇਹ ਚੰਦਰੇ ਕੀ ਜਜ਼ਬਾਤ, ਕੁੜੇਫ਼ਿਕਰਾਂ ਵਿੱਚ ਲੰਘਦੀ ਰਾਤ, ਕੁੜੇਕੀ ਮੇਰੀਆਂ ਖ਼ਬਰਾਂ ਪੁੱਛਦਿਉਦਿਨ-ਰਾਤਾਂ ਹੱਸਦਾ ਆਪ, ਕੁੜੇ
ਕੀ ਕਰ ਗਈ ਜਾਦੂਗਰੀਆਂ ਨੀਹਿਜਰਾਂ ਦੇ ਦੀਵੇ ਬਾਲ਼ ਗਈ
वो नूर जो देखा चेहरे काहुईं रोशन मेरी निगाहें भीवो नूर जो देखा चेहरे काहुईं रोशन मेरी निगाहें भी
ਕਾਫ਼ੀਆ ਬੈਠਾ ਲਿਖਦਾ ਆਂਸਫ਼ਿਆਂ 'ਚੋਂ ਚਿਹਰਾ ਦਿਸਦਾ ਆਲਹੌਰੀਆ ਸ਼ਾਇਰ ਤੂੰ ਕੀਤਾ ਆਬਿਨ ਤੇਰੇ ਦਿਲ ਨਾ ਟਿਕਦਾ ਆ
ਇਹ ਰਾਹ ਤੋਂ ਸੱਜਣਾ ਜਾ ਦੱਸਿਓਸਾਡਾ ਦਿਲ ਲੁੱਟ ਕੇ ਉਹ ਮੁਟਿਆਰ ਗਈ
वो नूर जो देखा चेहरे काहुईं रोशन मेरी निगाहें भीवो नूर जो देखा चेहरे काहुईं रोशन मेरी निगाहें भी